Friday, June 27, 2014

"ਸੋਚਾ ਵਿਚ ਦੁਬ ਕੇ ਕੀ ਮਿਲਿਆ, ਮਿਲੀਆ ਤਨ੍ਹਾਇਅਨ ਮੇਨੂ" "ਛਡ ਕੇ ਗਿਆ ਸਜਨ ਮੇਰਾ, ਦਿਲ ਨੇ ਦਿਤੀਆ ਦੁਹਾਇਆ ਮੇਨੂ" "ਹੰਜੂਆ ਦਾ ਕੀ ਕਹਨਾ ਯਾਰੋ, ਅਖਾਂ ਰੋਨੋ ਰੋਕ ਨਾ ਪਾਇਆ ਮੇਨੂ" "ਅਕਸਰ ਪੂਛਾ ਓਹ ਮੇਰੇ ਖੁਦਾ, ਸੀ ਕਾਦੀਆ ਦਿਤੀਆ ਜੁਦਾਇਆ ਮੇਨੂ" --ਸਮਰ ਸੂਧਾ

No comments:

Post a Comment