Saturday, October 17, 2015

"ਮੇਹਰਾਂ ਕਰੀ ਮੇਰੇ ਨਾਨਕਾ"


"ਮੇਹਰਾਂ ਕਰੀ ਮੇਰੇ ਨਾਨਕਾ"


"ਆਪਸ ਚ ਲੜਨੋ ਹੱਟ ਦੇ ਨੀ੍,
ਲੋਕਾ ਚ ਇਜਤ ਖਟ ਦੇ ਨੀ.


ਸ਼ਰਮਸਾਰ ਹੋ ਰਹੀ ਬਾਨੀ ਜੱਗ ਤੇਹ
 ਸਿੰਘ ਦਾ ਹਥ ਜਾਵੇ ਸਿੰਘ ਦੀ ਪੱਗ ਤੇਹ."




"ਅੱਡੇ ਬਣਾ ਧਰਮ ਦੇ ਅੱਡ ਅੱਡ
 ਹਥ ਪੈਰ ਸਿਖੀ ਦੇ ਵੱਡ ਵੱਡ.


ਗੁਰੂ ਦਾ ਹੁਕਮ ਤਾ ਕੀ ਸੀ ਮਨਣਾ,
 ਸਿਆਸਤ ਕਰਨ ਨੂ ਬਸ ਲਾਨਾ ਧਰਨਾ"




"ਹੁਣ ਤਾ ਹੋਇਆ ਜੋ ਸੋਚ ਤੋ ਪਰੇ,
 ਮਨੁਖਤਾ ਜਾਵੇ ਦਰੀਆ ਤੇਹ ਤਰੇ


ਇਕ ਪਾਠ ਹੋਰ ਪੜਨ ਦੀ ਲੋੜ੍ਹ ਹੈ,
 ਪੜਓਨ ਲੀ ਨਾਨਕ ਬਾਬੇ ਦੀ ਥੋੜ ਹੈ"




"ਜੱਗ ਤੇਹ ਚਮਕ ਹੋਈ ਜਾਂਦੀ ਹੈ ਫੀਕੀ,


ਦੇਖੋ ਅੱਜ ਕਿਥੇ ਖੜੀ ਹੈ ਸਿਖੀ"



ਸਮਰ ਸੁਧਾ

No comments:

Post a Comment