Tuesday, June 20, 2017

ਮਕਸਦ

"ਮਕਸਦ ਨੀ ਸੀ ਜ਼ਿੰਦਗੀ ਦਾ ਕੋਈ, ਪਰ ਮਕਸਦ ਨੇ ਸੀ ਜਨਮ ਲਿਆ;

ਵਜੂਦ ਦਿੱਤਾ ਸੀ ਮੇਨੂ ਜਿੰਨੇ, ਵਜੂਦ ਉਸਦਾ ਜਦ ਆਪ ਨਾ ਰਿਆ"

"ਦੇਖੇ ਸੁਫ਼ਨੇ ਮੇਰੇ ਚ ਲੱਖਾਂ, ਹੁਣ ਸੁਫਨਾ ਬਣ ਓ ਆਪ ਗਿਆ;

ਨਬਜ਼ ਰੁਕੇ, ਰੁਕਣ ਸਾਹ ਮੇਰੇ; ਉਡੀਕ ਮਿਲਣ ਦੀ ਚ ਮੈਂ ਜੀਂ ਰਿਆ."

-ਸਮਰ ਸੁਧਾ

No comments:

Post a Comment