Wednesday, May 27, 2020

ਵਹਿਮ

ਵਹਿਮ, ਵਹਿਮ ਨੀ ਕਰਦਾ ਰਹਿਮ

ਵਹਿਮ, ਓਹਨੇ ਵੀ ਪਾਲਿਆ ਸੀ
ਇਮਾਨ ਮੇਰਾ ਉਛਾਲਿਆ ਸੀ

ਵਹਿਮ, ਮੈਂ ਵਹਿਮਾਂ ਤੋਂ ਦੂਰ ਰਹਿਣਾ ਹਾਂ
ਅਕਸਰ ਸਬਨਾ ਨੂੰ ਸਲਾਹ ਦੇਣਾ ਹਾਂ

ਵਹਿਮ, ਓਹਦੇ ਤੇ ਭਾਰੀ ਹੋਇਆ
ਹੱਸਣਾ ਨੀ ਮਨਜ਼ੂਰ, ਕ੍ਰਮ ਮੇਰਾ ਸੀ ਰੋਇਆ

ਵਹਿਮ, ਇਸ ਸਫਰ ਦਾ ਅੰਜਾਮ ਬਣੇਗਾ
ਨੀ ਕਰਦਾ ਰਹਿਮ, ਬਦਨਾਮ ਬਣੇਗਾ.

-Samar Sudha

No comments:

Post a Comment