Sunday, July 11, 2021

ਨਵੀਂ ਸੋਚ

ਵਫ਼ਾ ਕਰੋ ਯਾ ਰਫ਼ਾ ਦਫ਼ਾ ਕਰੋ
ਕਰ ਸਕਦੇ ਹੋ ਤਾਂ, ਸੋਚ ਚ ਨਫ਼ਾ ਕਰੋ

ਦਰਦਾਂ ਦੇ ਸਮੂੰਦਰ ਡੂੰਘੇ ਨੇ
ਸ਼ਬਦ ਜ਼ੁਬਾਨੋ ਗੂੰਗੇ ਨੇ

ਰਾਤ ਹਨੇਰਾ ਛਾਯਾ ਏ
ਕਾਲੇ ਬੱਦਲਾਂ ਘੇਰਾ ਪਾਇਆ ਏ

ਸਵੇਰ ਦਾ ਹੋਣਾ ਲਾਜ਼ਮੀ ਹੈ
ਮੰਜ਼ਿਲ ਤੇ ਪੁੱਜਣਾ, ਸੋਚ ਆਜ਼ਮੀ ਹੈ

No comments:

Post a Comment