Monday, July 8, 2024

ਬਰਕਤਿ

 ਕੁਦਰੱਤ ਦੀ ਬਰਕਤਿ ਸਭ ਤੇ, 

 

ਮੇਲੇ ਵਿਛੋੜੇ ਸਬੱਬ ਦੇ, 


ਨਿਆਮਤ ਤੇ ਕਿਆਮਤ ਹੱਥ ਰੱਬ ਦੇ 


ਬਿਨ ਭਾਗਾ, ਹਾਣੀ ਚੰਗੇ ਨਾ ਲੱਭ ਦੇ 

No comments:

Post a Comment